Monday, 4 May 2020

Dr. Harcharan Singh

0 comments

Dr. Harcharan Singh






ਡਾ. ਹਰਚਰਨ ਸਿੰਘ (1914-2006)


ਲੇਖਕ ਬਾਰੇ :


ਡਾ ਹਰਚਰਨ ਸਿੰਘ ਦਾ ਜਨਮ ਚੱਕ ਨੰਬਰ 576, ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚੋਂ . ਕਿਰਪਾ ਸਿੰਘ ਅਤੇ ਮਾਤਾ ਸ੍ਰੀਮੜੀ ਰੱਖੀ ਦੇ ਘਰ 10 ਦਸੰਬਰ, 1914 : ਨੂੰ ਹੋਇਆ। ਉਹ ਇਤਿਹਾਸ ਅਤੇ ਪੰਜਾਬੀ ਦੀ ਐੱਮ.. ਅਤੇ ਪੀ-ਐੱਚ-ਡੀ. ਪੰਜਾਬੀ ਸਨ। ਉਹਨਾਂ ਦਾ ਕਿੱਤਾ ਅਧਿਆਪਨ ਰਿਹਾ ਹੈ। ਉਹ ਲਾਹੌਰ ਤੇ ਨਵੀਂ ਦਿੱਲੀ, ਗਿਆਨੀ ਤੇ ਬੁੱਧੀਮਾਨੀ ਪੜ੍ਹਾਉਂਦੇ ਹੈ। ਦਿੱਲੀ ਯੂਨੀਵਰਸਿਟੀ ਵਿੱਚ ਰੀਡਰ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਅੜੋ ਪ੍ਰੋਫੈਸਰ ਰਹੈ ੜੋ ਨਾਟਕ-ਵਿਭਾਗ ਦੇ ਇਨਚਾਰਜ ਵੀ ਹੈ।




ਉਹਨਾਂ ਦੀਆਂ ਮੁੱਖ-ਰਚਨਾਵਾਂ : “ਕਮਲਾ ਕੁਮਾਰੀ, “ਰਾਜਾ ਪੋਰਸ , “ਜੀਵਨ ਲੀਲਾ, ਖੇਡਣ ਦੇ ਦਿਨ ਚਾਰ, ਪੰਜ ਗੀਟੜਾ, “ਦੂਰ-ਦੁਰਾਡੇ ਸ਼ਹਿਰੋਂ, ਤੇਰਾ ਘਰ ਸੋ ਮੇਰਾ ਘਰ', 'ਮੁੜਕੇ ਦੀ ਖ਼ੁਸ਼ਬੂ · ਸ਼ੋਭਾ ਸ਼ਕਤੀ, ਰੰਤਾ ਸਾਲੂ, ਕੌਲ ਅੱਜ ਤੇ ਭਲਕ', 'ਹਿੰਦ ਦੀ ਚਾਦਰ', 'ਦੇਖ ਕਬੀਰਾ ਰੋਇਆ, ਮਸੀਹਾ ਸਲੀ ਤੈ ਮੁਸਕਰਾਇਆ, ਪੰਜਾਬ ਦੀ ਇੱਕੋ ਮਰਦ ਰਾਣੀ ਜਿੰਦਾਂ, ਜੀਵਨ ਲੀਲਾ', 'ਸਾਂਝਾ ਰਾਜ’, ‘ਪੰਜ ਗੀਟੜਾਂ, “ਪੜ-ਰਿਸ਼ੀ, ਕਾਇਆ ਕਲਪ", ਪੱਛਮ ਦਾ ਮਾਇਆ ਜਾਲ ਆਦਿ ਹਨ। | ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।ਕੱਲ-ਅੱਜ ਤੇ ਭਲਕਾਂ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਮਿਲਿਆ। ਇਹਨਾਂ ਨੂੰਇਆ ਕਨੇਡਾ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਸਰਬ ਸ਼੍ਰੇਸ਼ਟ ਸਾਹਿਤਕਾਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

No comments:

Post a comment